ਭਾਰਤ ਵਿੱਚ ਅੱਜਕੱਲ ਬੱਚਿਆਂ ਨੂੰ ਟਾਈਪ 2 ਡਾਇਬਟੀਜ਼ ਹੋਣ ਦੇ ਕਾਰਨ ਅਤੇ ਇਸਨੂੰ ਰੋਕਣ ਦੇ ਸੁਝਾਅ
ਟਾਈਪ 2 ਡਾਇਬਟੀਜ਼ ਰਵਾਇਤੀ ਤੌਰ ‘ਤੇ ਬਾਲਗਾਂ ਵਿੱਚ ਵਧੇਰੇ ਪ੍ਰਚਲਿਤ ਡਬਲਿਊ ਐੱਚਓ ਅਨੁਸਾਰ, ਭਾਰਤ ਵਿੱਚ 18 ਸਾਲ ਤੋਂ ਵੱਧ ਉਮਰ ਦੇ ਅੰਦਾਜ਼ਨ 77 ਮਿਲੀਅਨ ਲੋਕ ਸ਼ੂਗਰ (ਟਾਈਪ 2) ਤੋਂ ਪੀੜਤ ਹਨ ਅਤੇ ਲਗਭਗ 25 ਮਿਲੀਅਨ ਸ਼ੂਗਰ ਵੱਲ ਵਧ ਰਹੇ ਮਰੀਜ਼ ਹਨ ਜਿਨ੍ਹਾਂ ਨੂੰ ਨੇੜਲੇ ਭਵਿੱਖ ਵਿੱਚ ਸ਼ੂਗਰ ਵਧਣ ਦੇ ਆਸਾਰ ਹਨ। ਅਸੀਂ ਬੱਚਿਆਂ ਵਿੱਚ, ਖਾਸ ਕਰਕੇ 12-18 ਸਾਲ ਦੀ ਉਮਰ …