ਗੁਜਰਾਤ ਵਿਧਾਨ ਸਭਾ ਵੱਲੋਂ ਰਾਖਵੇਂਕਰਨ ਨੂੰ ਮਨਜ਼ੂਰੀ, ਕਾਂਗਰਸ ਦਾ ਵਾਕਆਊਟ
ਗੁਜਰਾਤ ਵਿੱਚ ਸਥਾਨਕ ਸੰਸਥਾਵਾਂ ਵਿੱਚ ਓਬੀਸੀ ਰਾਖਵਾਂਕਰਨ ਮਹਿਜ਼ 10 ਫ਼ੀਸਦੀ ਸੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਮਿਤ ਚਾਵੜਾ ਅਤੇ ਸੀਨੀਅਰ ਵਿਧਾਇਕ ਅਰਜੁਨ ਮੋਧਵਾਡੀਆ ਸਮੇਤ ਸਾਰੇ 17 ਕਾਂਗਰਸੀ ਵਿਧਾਇਕਾਂ ਦੇ ਵਿਰੋਧ ’ਚ ਵਾਕਆਊਟ ਕਰਨ ਤੋਂ ਬਾਅਦ ਬਿੱਲ ਨੂੰ ਬਹੁਮਤ ਆਵਾਜ਼ ਵੋਟ ਰਾਹੀਂ ਮਨਜ਼ੂਰੀ ਦਿੱਤੀ ਗਈ। ਇੱਕ ਮਹੱਤਵਪੂਰਨ ਕਦਮ ਵਿੱਚ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਗੁਜਰਾਤ ਲੋਕਲ ਅਥਾਰਟੀਜ਼ ਲਾਅਜ਼ …