ਐਪਲ ਆਈਫੋਨ 15 ਪ੍ਰੋ ਮਾਡਲ ’ਚ ਬਿਹਤਰ ਬੈਟਰੀ ਲਾਈਫ ਵਰਗੀਆਂ ਕਈ ਵਿਸੇਸ਼ਤਾਵਾਂ ਦੀ ਪੇਸ਼ਕਸ਼
ਨਵਾਂ ਆਈਫੋਨ 15 ਪ੍ਰੋ ਆਪਣੇ ਪਿਛਲੇ ਵਰਜਨ ਤੋਂ 18 ਗ੍ਰਾਮ ਹਲਕਾ ਹੋਵੇਗਾ ਐਪਲ 12 ਸਤੰਬਰ ਨੂੰ ਆਪਣੇ ਇਕ ਈਵੈਂਟ ਵਿੱਚ ਆਪਣੇ ਆਈਫੋਨ 15 ਲਾਈਨ-ਅੱਪ ਨੂੰ ਲਾਂਚ ਕਰਨ ਲਈ ਤਿਆਰ ਹੈ। ਐਪਲ ਆਈਫੋਨ 15 ਰੇਂਜ ਵਿੱਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹੋਣਗੇ। ਐਪਲ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਲਿਪੋ ਜਾਂ ਲੋਅ …