ਬੰਗਲਾਦੇਸ਼ ਹੱਥੋਂ ਭਾਰਤ ਨੂੰ ਮਿਲੀ 6 ਦੌੜਾਂ ਦੀ ਹਾਰ, ਸ਼ੁਭਮਨ ਗਿੱਲ ਨੇ ਜੜਿਆ ਸੈਂਕੜਾ
ਭਾਰਤ ਦਾ ਸਾਹਮਣਾ ਹੁਣ ਐਤਵਾਰ ਨੂੰ ਸ਼੍ਰੀਲੰਕਾ ਨਾਲ ਹੋਵੇਗਾ ਸ਼ੁਭਮਨ ਗਿੱਲ ਨੇ ਆਪਣਾ ਪੰਜਵਾਂ ਇੱਕ ਰੋਜ਼ਾ ਸੈਂਕੜਾ ਜੜਦੇ ਹੋਏ ਭਾਰਤ ਦੀ ਹਾਰ ਦੇ ਬਾਵਜੂਦ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਵਿੱਚ ਭਾਰਤ ’ਤੇ ਰੋਮਾਂਚਕ ਛੇ ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਪਾਰੀ ਵਿੱਚ ਗਿੱਲ ਦੀਆਂ 133 ਗੇਂਦਾਂ ਵਿੱਚ 121 ਦੌੜਾਂ …