ਹੇਮੰਤ ਪਾਟਿਲ ਨੇ ਮਹਾਰਾਸ਼ਟਰ ਹਸਪਤਾਲ ਦੇ ਡੀਨ ਤੋਂ ਟਾਇਲਟ ਸਾਫ਼ ਕਰਵਾਇਆ ਜਿੱਥੇ 2 ਦਿਨਾਂ ਵਿੱਚ 31 ਮੌਤਾਂ ਹੋਈਆਂ

The BJP MP cleaned the toilet from the dean of the Maharashtra hospital where 31 deaths occurred in 2 days

ਭਾਜਪਾ ਦੇ ਸੰਸਦ ਮੈਂਬਰ ਹੇਮੰਤ ਪਾਟਿਲ ਅਤੇ ਹਸਪਤਾਲ ਪ੍ਰਸ਼ਾਸਨ ਦੇ ਹੋਰ ਮੈਂਬਰ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਸਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਦੋ ਦਿਨਾਂ ਵਿੱਚ 31 ਮਰੀਜ਼ਾਂ ਦੀ ਮੌਤ ਹੋ ਗਈ ਸੀ ਅਤੇ ਜਿਸ ਉਪਰੰਤ ਡੀਨ ਨੂੰ ਝਾੜੂ ਨਾਲ ਟਾਇਲਟ ਸਾਫ਼ ਕਰਨ …

Read more

ਗਾਂਧੀ ਜਯੰਤੀ 2023: ਮਹਾਤਮਾ ਗਾਂਧੀ ਦੇ ਪ੍ਰੇਰਣਾਦਾਇਕ ਅਤੇ ਪ੍ਰਸਿੱਧ ਕੋਟਸ

Gandhi Jayanti 2023: Inspirational and Famous Quotes of Mahatma Gandhi

ਗਾਂਧੀ ਜਯੰਤੀ 2023: 2 ਅਕਤੂਬਰ ਦਾ ਦਿਨ ਪੂਰੇ ਭਾਰਤ ਵਿੱਚ ਮਨਾਇਆ ਜਾਵੇਗਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਅਗਵਾਈ ਅਤੇ ਦ੍ਰਿਸ਼ਟੀਕੋਣ ਸਦਕਾ ਬਾਪੂ ਜਾਂ ਰਾਸ਼ਟਰ ਪਿਤਾ ਵਜੋਂ ਜਾਣਿਆ ਜਾਂਦਾ ਸੀ। ਉਹਨਾਂ ਦੇ ਸਹਿਜ ਸੁਭਾਅ, ਨਿਮਰਤਾ ਅਤੇ ਸਾਦਗੀ ਤੋਂ ਹਰ ਕੋਈ ਜਾਣੂ ਸੀ/ਹੈ। ਉਹਨਾਂ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਸਾਡੀ ਆਜ਼ਾਦੀ ਦੀ ਲੜਾਈ ਲੜੀ ਅਤੇ ਪ੍ਰਸਿੱਧ ਆਜ਼ਾਦੀ ਘੁਲਾਟੀਆ ਅਤੇ ਆਗੂ ਹੋਣ ਵਜੋਂ ਨਾਮਣਾ …

Read more

ਭਾਰਤ ਦੀ ਹਰੀ ਕ੍ਰਾਂਤੀ ਦੇ ਪਿਤਾਮਾ ਐੱਮ.ਐੱਸ. ਸਵਾਮੀਨਾਥਨ ਦਾ 98 ਸਾਲ ਦੀ ਉਮਰ ਵਿੱਚ ਦਿਹਾਂਤ

Father of India's Green Revolution MS Swaminathan passes away at the age of 98

ਐੱਮ.ਐੱਸ.ਸਵਾਮੀਨਾਥਨ ਨੇ ਥੋੜ੍ਹੇ ਵਕਫ਼ੇ ਵਿੱਚ ਹੀ ਭਾਰਤੀ ਕਣਕ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ 1943 ਵਿੱਚ ਮਨੁੱਖੀ ਦਖਲਅੰਦਾਜੀ ਕਾਰਨ ਵਾਪਰੇ ਬੰਗਾਲ ਦੇ ਅਕਾਲ ਨੇ ਲਗਭਗ 3 ਮਿਲੀਅਨ ਲੋਕਾਂ ਦੀ ਭੁੱਖਮਰੀ ਕਾਰਨ ਜਾਨ ਲੈ ਲਈ। ਉਸ ਸਮੇਂ ਐੱਮ.ਐੱਸ. ਸਵਾਮੀਨਾਥਨ ਮੈਡੀਕਲ ਵਿਦਿਆਰਥੀ ਸਨ। ਇਸ ਸਭ ਨੂੰ ਦੇਖਕੇ ਅਤੇ ਇਸ ਵਰਤਾਰੇ ਨੂੰ ਬਦਲਣ ਦੀ ਭਾਵਨਾ ਰਖਦੇ ਹੋਏ ਉਹਨਾਂ ਨੇ ਖੇਤੀ …

Read more

ਆਈਸੀਐੱਮਏਆਈ ਸੀਐੱਮਏ ਫਾਈਨਲ, ਇੰਟਰ ਨਤੀਜੇ 26 ਸਤੰਬਰ 2023 ਨੂੰ ਉਪਲਬਧ ਹੋਣਗੇ

ICMAI CMA Final, Inter Results will be available on 26 September 2023

ਨਤੀਜਿਆਂ ਨੂੰ ਅਧਿਕਾਰਤ ਵੈੱਬਸਾਈਟ icmai.in ‘ਤੇ ਦੇਖੋ ਇੰਸਟੀਚਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ ਨੇ ਘੋਸ਼ਣਾ ਕੀਤੀ ਹੈ ਕਿ ਆਈਸੀਐੱਮਏਆਈ ਸੀਐੱਮਏ ਫਾਈਨਲ, ਇੰਟਰਮੀਡੀਏਟ ਨਤੀਜੇ 2023 ਦੀ 26 ਸਤੰਬਰ ਨੂੰ ਉਪਲਬਧ ਹੋਣਗੇ। ਪ੍ਰੀਖਿਆਵਾਂ ਜੂਨ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ। ਤੁਸੀਂ ਰਜਿਸਟਰੇਸ਼ਨ ਨੰਬਰ ਅਤੇ ਪਾਸਵਰਡ ਨਾਲ ਲਾਗਇਨ ਕਰਕੇ ਨਤੀਜਿਆਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਦੇਖ ਸਕਦੇ ਹੋ। ਅਗਲੀਆਂ CMA ਪ੍ਰੀਖਿਆਵਾਂ ਦਸੰਬਰ 10 ਤੋਂ 17, …

Read more

ਭਾਰਤ-ਕੈਨੇਡਾ ਵਿਵਾਦ: ਐੱਨਆਈਏ 19 ਹੋਰ ਖਾਲਿਸਤਾਨੀ ਕੱਟੜਪੰਥੀਆਂ ਦੀਆਂ ਜਾਇਦਾਦਾਂ ਕਰੇਗੀ ਜ਼ਬਤ

India-Canada Row: NIA to seize properties of 19 more Khalistani extremists, says report

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਭਾਰਤ ਵਿੱਚ ਜਾਇਦਾਦ ਨੂੰ ਵੀ ਐੱਨਆਈਏ ਨੇ ਕੀਤਾ ਜ਼ਬਤ ਐੱਨਡੀਟੀਵੀ ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਦੀ ਸੰਘੀ ਅੱਤਵਾਦ ਵਿਰੋਧੀ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਖੁਲਾਸਾ ਕੀਤਾ ਹੈ ਕਿ ਉਹ ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਕੂਟਨੀਤਕ ਤਣਾਅ ਦੇ ਵਿਚਕਾਰ 19 ਹੋਰ ਭਗੌੜੇ ਖਾਲਿਸਤਾਨੀ ਅੱਤਵਾਦੀਆਂ ਦੀਆਂ ਭਾਰਤ ਵਿੱਚ ਜਾਇਦਾਦਾਂ ਨੂੰ ਜ਼ਬਤ ਕਰ ਲੈਣਗੇ। ਐੱਨਆਈਏ ਨੇ …

Read more

ਸਰਕਾਰੀ ਭਰੋਸੇ ਤੋਂ ਬਾਅਦ ਬੰਗਲੌਰ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਹੜਤਾਲ ਖ਼ਤਮ

Bangalore private transporters strike ends after government assurance

ਟਰਾਂਸਪੋਰਟ ਮੰਤਰੀ ਨੇ 27 ਮੰਗਾਂ ਪੂਰੀਆਂ ਕਰਨ ਲਈ ਦਿੱਤੀ ਸਹਿਮਤੀ ਘਟਨਾਵਾਂ ਦੇ ਇੱਕ ਵੱਡੇ ਬਦਲਾਅ ਵਿੱਚ, ਕਰਨਾਟਕ ਸਟੇਟ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਨੇ ਬੰਗਲੌਰ ਵਿੱਚ ਆਪਣੀ ਦਿਨ ਭਰ ਦੀ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਜੋ ਵੀ ਮੰਗਾਂ ਹਨ, …

Read more

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਵਪਾਰਕ ਗੈਸ ਦੀਆਂ ਕੀਮਤਾਂ ’ਚ ਵੀ ਆਈ ਕਮੀ

Commercial gas cyclinder prices down after govt slashed domestic LPG rates. Check latest price

ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 158 ਰੁਪਏ ਦੀ ਕਟੌਤੀ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ ਸ਼ੁੱਕਰਵਾਰ ਨੂੰ 19 ਕਿਲੋਗ੍ਰਾਮ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ 19 ਕਿਲੋਗ੍ਰਾਮ ਦੇ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 158 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ …

Read more

ਬੀ20 ਸਿਖਰ ਸੰਮੇਲਨ 2023: ਵਪਾਰਕ ਮੰਚ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਪ੍ਰਮੁੱਖ ਹਵਾਲੇ

ਬੀ20 ਸੰਮੇਲਨ 2023: ਵਪਾਰਕ ਮੰਚ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਪ੍ਰਮੁੱਖ ਹਵਾਲੇ

ਬੀ20 ਸਿਖਰ ਸੰਮੇਲਨ, ਵਿਸ਼ਵ ਵਪਾਰਕ ਭਾਈਚਾਰੇ ਦਾ ਅਧਿਕਾਰਤ ਜੀ-20 ਵਾਰਤਾ ਫੋਰਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਵਿੱਚ ਬੀ20 ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਜੀ-20 ਦੇ ਵਪਾਰਕ ਫੋਰਮ ਦਾ ਤਿੰਨ ਦਿਨ ਚੱਲਿਆ ਸਿਖਰ ਸੰਮੇਲਨ ਅੱਜ ਸ਼ਾਮ ਨੂੰ ਸਮਾਪਤ ਹੋ ਜਾਵੇਗਾ। ਬੀ20 ਸਿਖਰ ਸੰਮੇਲਨ ਵਿਸ਼ਵ ਵਪਾਰਕ ਭਾਈਚਾਰੇ ਦਾ ਅਧਿਕਾਰਤ ਜੀ-20 ਸੰਵਾਦ ਹੈ। ਪੀਐੱਮ ਮੋਦੀ ਨੇ ਬੀ20 ਸਿਖਰ ਸੰਮੇਲਨ …

Read more

ਕੇਂਦਰ ਨੇ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰਾਂ ਵਿਰੁੱਧ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਕੇਂਦਰ ਨੇ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰਾਂ ਵਿਰੁੱਧ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਸੱਟੇਬਾਜ਼ੀ ਸਬੰਧੀ ਦਿਸ਼ਾ ਨਿਰਦੇਸ਼ ਏਸ਼ੀਆ ਕੱਪ ਕ੍ਰਿਕਟ ਅਤੇ ਵਿਸ਼ਵ ਕੱਪ 2023 ਤੋਂ ਪਹਿਲਾਂ ਕੀਤੇ ਜਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਮੀਡੀਆ ਇਕਾਈਆਂ, ਇਸ਼ਤਿਹਾਰ ਵਿਚੋਲਿਏ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਕਿਸੇ ਵੀ ਰੂਪ ਵਿਚ ਸੱਟੇਬਾਜ਼ੀ ਜਾਂ ਜੂਏ ਸਬੰਧੀ ਇਸ਼ਤਿਹਾਰ ਜਾਂ ਕੋਈ ਵੀ ਪ੍ਰਚਾਰਕ ਸਮੱਗਰੀ ਦਿਖਾਉਣ ਤੋਂ ਤੁਰੰਤ ਪਰਹੇਜ਼ ਕਰਨ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਦਿਸ਼ਾ ਨਿਰਦੇਸ਼ਾਂ …

Read more

ਪੰਜਾਬ ਸਰਕਾਰ ਵੱਲੋਂ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ 16 ਕਿਸਾਨ ਜਥੇਬੰਦੀਆਂ ਦੇ ਆਗੂ ਗ੍ਰਿਫਤਾਰ

ਹਰਿਆਣਾ ਫਿਰਕੂ ਹਿੰਸਾ ਤੋਂ ਬਾਅਦ 6 ਮੌਤਾਂ, 116 ਗ੍ਰਿਫ਼ਤਾਰ

ਕਿਸਾਨ ਜਥੇਬੰਦੀਆਂ ਅਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਝੜਪਾਂ ਦੌਰਾਨ ਇੱਕ ਬਜੁਰਗ ਕਿਸਾਨ ਦੀ ਮੌਤ 16 ਕਿਸਾਨ ਜਥੇਬੰਦੀਆਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਕਰੀਬ 22 ਅਗਸਤ ਨੂੰ ਧਰਨੇ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ, ਕਿਸਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਈ ਨੇਤਾਵਾਂ ਨੂੰ ਪੰਜਾਬ ਪੁਲਿਸ ਨੇ “ਬੰਦੀ” ਬਣਾ …

Read more

ਭਾਰਤ ਨੇ 77ਵਾਂ ਸੁਤੰਤਰਤਾ ਦਿਵਸ ਮਨਾਇਆ

ਭਾਰਤ ਨੇ 77ਵਾਂ ਸੁਤੰਤਰਤਾ ਦਿਵਸ ਮਨਾਇਆ

ਸੁਪਰੀਮ ਕੋਰਟ ਦੇ ਵਿਸਥਾਰ ਦੀ ਯੋਜਨਾ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਦੇ ਦਿਨ ਆਪਣੇ 10ਵੇਂ ਸੁਤੰਤਰਤਾ ਦਿਵਸ ਸੰਬੋਧਨ ਵਿੱਚ ਲਗਭਗ 90 ਮਿੰਟ ਤੱਕ ਗੱਲ ਕੀਤੀ। ਇਸ ਸੰਬੋਧਨ ਵਿੱਚ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਰਾਸ਼ਟਰ ਦੇ ਸਾਹਮਣੇ ਆਈਆਂ ਵੱਖ-ਵੱਖ ਚੁਣੌਤੀਆਂ ਅਤੇ ਮੌਕਿਆਂ ਨੂੰ ਉਜਾਗਰ ਕੀਤਾ। 77ਵੇਂ ਸੁਤੰਤਰਤਾ ਦਿਵਸ ‘ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ, …

Read more

ਹਰਿਆਣਾ ਫਿਰਕੂ ਹਿੰਸਾ ਤੋਂ ਬਾਅਦ 6 ਮੌਤਾਂ, 116 ਗ੍ਰਿਫ਼ਤਾਰ

ਹਰਿਆਣਾ ਫਿਰਕੂ ਹਿੰਸਾ ਤੋਂ ਬਾਅਦ 6 ਮੌਤਾਂ, 116 ਗ੍ਰਿਫ਼ਤਾਰ

ਫਿਰਕੂ ਹਿੰਸਾ ਤੋਂ ਬਚਾਵ ਲਈ ਖੱਟਰ ਨੇ ਕੇਂਦਰੀ ਬਲਾਂ ਦੀਆਂ ਚਾਰ ਹੋਰ ਕੰਪਨੀਆਂ ਦੀ ਕੀਤੀ ਮੰਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 2 ਅਗਸਤ ਨੂੰ ਦੱਸਿਆ ਕਿ ਹਰਿਆਣਾ ਵਿੱਚ 1 ਅਗਸਤ ਤੋਂ ਸ਼ੁਰੂ ਹੋਈ ਫਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਹੁਣ ਤੱਕ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਦਸ਼ਾਪੁਰ ਬਜਰੰਗ ਦਲ ਦੇ …

Read more

ਸਰਕਾਰ ਦੀ ਹੁਣ ਵਟਸਐਪ ਚੈਟ ‘ਤੇ ਨਜ਼ਰ

Government can now monitor WhatsApp chats PIB fact checks

ਸਰਕਾਰ ਨੇ ਕੀਤਾ ਵਾਇਰਲ ਦਾਅਵੇ ਨੂੰ ਖਾਰਜ ਸਰਕਾਰ ਨੇ ਇੱਕ ਅਜਿਹੇ ਵਾਇਰਲ ਦਾਅਵੇ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਚੈਟਾਂ ਦੀ ਨਿਗਰਾਨੀ ਲਈ ਨਵੇਂ ਵਟਸਐਪ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪ੍ਰੈਸ ਇੰਫਰਮੇਸ਼ਨ ਬਿਊਰੋ ਭਾਵ ਪੀਆਈਬੀ ਨੇ ਸਪੱਸ਼ਟ ਕੀਤਾ ਹੈ ਕਿ ਵਟਸਐਪ ਚੈਟ ‘ਤੇ ਤਿੰਨ ਟਿੱਕ ਦਿਖਾਈ ਦੇਣ ਦਾ ਮਤਲਬ ਹੋਵੇਗਾ ਕਿ ਇਸ ਦੀ …

Read more

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ – 31 ਜੁਲਾਈ, 2023

Martyrdom Day of Shaheed Udham Singh - July 31, 2023

 ਸ਼ਹੀਦ ਊਧਮ ਸਿੰਘ ਨੂੰ 1940 ‘ਚ ਕਤਲ ਦੇ ਦੋਸ਼ ਅਧੀਨ ਹੋਈ ਸੀ ਫਾਂਸੀ ਦੀ ਸਜ਼ਾ ਅਸੀਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਹ ਜਲ੍ਹਿਆਂਵਾਲਾ ਬਾਗ ਸਾਕੇ ਦੇ ਇਤਿਹਾਸ ਨੂੰ ਯਾਦ ਕਰਨ ਦਾ ਦਿਨ ਹੈ ਅਤੇ ਇਸ ਘਟਨਾ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਡੂੰਘਾ ਅਸਰ ਪਾਇਆ। ਉਹ ਬਸਤੀਵਾਦੀ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਭਾਰਤੀ …

Read more