ਕੇਂਦਰ ਨੇ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰਾਂ ਵਿਰੁੱਧ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਸੱਟੇਬਾਜ਼ੀ ਸਬੰਧੀ ਦਿਸ਼ਾ ਨਿਰਦੇਸ਼ ਏਸ਼ੀਆ ਕੱਪ ਕ੍ਰਿਕਟ ਅਤੇ ਵਿਸ਼ਵ ਕੱਪ 2023 ਤੋਂ ਪਹਿਲਾਂ ਕੀਤੇ ਜਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਮੀਡੀਆ ਇਕਾਈਆਂ, ਇਸ਼ਤਿਹਾਰ ਵਿਚੋਲਿਏ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਕਿਸੇ ਵੀ ਰੂਪ ਵਿਚ ਸੱਟੇਬਾਜ਼ੀ ਜਾਂ ਜੂਏ ਸਬੰਧੀ ਇਸ਼ਤਿਹਾਰ ਜਾਂ ਕੋਈ ਵੀ ਪ੍ਰਚਾਰਕ ਸਮੱਗਰੀ ਦਿਖਾਉਣ ਤੋਂ ਤੁਰੰਤ ਪਰਹੇਜ਼ ਕਰਨ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਦਿਸ਼ਾ ਨਿਰਦੇਸ਼ਾਂ …